Style 15 Style 14 Style 13 Style 12 Style 11 Style 10 Style 9 Style 8 Style 7 Style 6 Style 5 Style 4 Style 3 Style 2 Style 1
               No account yet?
 

Latest Pictures






Latest Videos

Harnam singh mehramediaMehraMediaGurbani Kirtan by Bhai Charanjit Singh(Patiala Wale)Aaj Tak News Mistake.!!Bharbart Fari in Dukhniwaran Colony (Kemp Colony) Patiala

Business Directory

Make Donation

Enter Amount:

Advertisement

AdvertisementAdvertisementAdvertisement
Home
ਬੀ.ਟੀ. ਬੈਂਗਣ ਨੂੰ ਭਾਰਤ 'ਚ ਇਜਾਜ਼ਤ ਨਹੀਂ Print E-mail
Wednesday, 10 February 2010

ਕੇਂਦਰ ਸਰਕਾਰ ਨੇ ਕਿਹਾ ਪਹਿਲਾਂ ਹੋਵੇਗਾ ਅਧਿਐਨ, ਫ਼ਿਰ ਮਨਜ਼ੂਰੀ
ਨਵੀਂ ਦਿੱਲੀ:- ਅਧੂਰੇ ਰੂਪ 'ਚ ਉਨਤ 'ਬੀ.ਟੀ. ਬੈਂਗਣ' ਦੀ ਕਾਸ਼ਤ ਨੂੰ ਭਾਰਤ 'ਚ ਫ਼ਿਲਹਾਲ ਇਜਾਜ਼ਤ ਨਹੀਂ ਮਿਲੇਗੀ। ਵਾਤਾਵਰਣ ਪ੍ਰੇਮੀ, ਖੇਤੀ ਮਾਹਰਾਂ ਤੇ ਮਾਨਵ ਵਿਗਿਆਨੀਆਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨ ਵਾਲੇ 'ਬੀ.ਟੀ. ਬੈਂਗਣ' ਦੀ ਕਾਸ਼ਤ ਲਈ ਕੇਂਦਰ ਸਰਕਾਰ ਨੇ ਇਜਾਜ਼ਤ ਦੇਣ ਤੋਂ ਅੱਜ ਸਾਫ਼ ਨਾਂਹ ਕਰ ਦਿੱਤੀ। ਸਰਕਾਰ ਨੇ ਕਿਹਾ ਹੈ ਕਿ ਪਹਿਲਾਂ ਬੀ.ਟੀ. ਬੈਂਗਣ ਦਾ ਪੂਰਾ ਅਧਿਐਨ ਕੀਤਾ ਜਾਵੇਗਾ, ਜਿਸ ਤੋਂ ਬਾਅਦ ਹੀ ਭਾਰਤ 'ਚ ਇਸ ਦੀ ਰਸਮੀ ਕਾਸ਼ਤ ਸਬੰਧੀ ਫ਼ੈਸਲਾ ਹੋਵੇਗਾ। ਸਰਕਾਰ ਨੇ ਕਿਹਾ ਹੈ ਕਿ ਮਨੁੱਖੀ ਸਿਹਤ 'ਤੇ ਮਾੜੇ ਪ੍ਰਭਾਵ ਪੈਣ ਦੀ ਸੂਰਤ ਵਿਚ ਬੀ.ਟੀ. ਬੈਂਗਣ ਨੂੰ ਕਿਸੇ ਵੀ ਹਾਲਤ 'ਚ ਮਨਜ਼ੂਰੀ ਨਹੀਂ ਮਿਲ ਸਕੇਗੀ।
ਇਸ ਤੋਂ ਪਹਿਲਾਂ ਵਾਤਾਵਰਣ ਮੰਤਰੀ ਜੈ ਰਾਮ ਰਮੇਸ਼ ਨੇ ਸੰਕੇਤ ਦਿੱਤਾ ਸੀ ਕਿ ਉਹ ਇਸ ਸਬੰਧੀ ਕੀਤੇ ਜਾਣ ਵਾਲੇ ਫ਼ੈਸਲੇ 'ਚ ਆਮ ਆਦਮੀ ਦੀਆਂ ਭਾਵਨਾਵਾਂ ਦਾ ਖਿਆਲ ਰੱਖਣਗੇ। ਵਾਤਾਵਰਣ ਵਿਭਾਗ ਬੀ.ਟੀ. ਬੈਂਗਣ ਬਾਰੇ ਫ਼ੈਸਲਾ ਕਰਨ ਦੀ ਆਪਣੀ ਪ੍ਰਕਿਰਿਆ ਨੂੰ ਗੁਪਤ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸੀ। ਦੱਸਿਆ ਜਾਂਦਾ ਹੈ ਕਿ ਇਸ ਲਈ ਮਾਹਰਾਂ ਦੀ ਇਕ ਟੀਮ ਕਰ ਰਹੀ ਸੀ, ਜੋ ਵੱਖ-ਵੱਖ ਸ਼ਹਿਰਾਂ ਤੋਂ ਮਿਲੀਆਂ ਸਲਾਹਾਂ ਅਤੇ ਸੂਬਿਆਂ ਦੀਆਂ ਦਲੀਲਾਂ ਦੇ ਆਧਾਰ 'ਤੇ ਰਿਪੋਰਟ ਤਿਆਰ ਕਰ ਰਿਹਾ ਸੀ।

 

Picture's Of Pataila

  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila

Advertisement

Advertisement
Advertisement
Advertisement
Advertisement

Listen Mp3 Kirtan

Polls

How would you rate THE PATIALA WEB SITE ?
 

Statistics

Members: 32
News: 1706
Web Links: 9
Visitors: 272396

Who's Online

We have 1 guest online

RSS

Bookmark Us



Visitors Counter

mod_vvisit_counterToday90
mod_vvisit_counterYesterday104
mod_vvisit_counterThis week285
mod_vvisit_counterThis month625
 Copyright 2006-09 by ThePatiala.com. Programming and Design :: Mehra Media  All rights reserved.