Style 15 Style 14 Style 13 Style 12 Style 11 Style 10 Style 9 Style 8 Style 7 Style 6 Style 5 Style 4 Style 3 Style 2 Style 1
               No account yet?
 

Latest Pictures






Latest Videos

Harnam singh mehramediaMehraMediaGurbani Kirtan by Bhai Charanjit Singh(Patiala Wale)Aaj Tak News Mistake.!!Bharbart Fari in Dukhniwaran Colony (Kemp Colony) Patiala

Business Directory

Make Donation

Enter Amount:

Advertisement

AdvertisementAdvertisementAdvertisement
Home
ਪੁਲਿਸ ਦੀ ਕਮਜ਼ੋਰੀ ਕਾਰਨ ਸਫ਼ਲ ਰਹੇ 26/11 ਦੇ ਹਮਲਾਵਰ: ਐਫ ਬੀ ਆਈ Print E-mail
Monday, 12 July 2010
ਵਾਸ਼ਿੰਗਟਨ,ਉਚ ਅਮਰੀਕੀ ਜਾਂਚ ਏਜੰਸੀ ਐਫ ਬੀ ਆਈ ਦਾ ਕਹਿਣਾ ਹੈ ਕਿ ਮੁੰਬਈ 'ਤੇ ਅਤਿਵਾਦੀ ਹਮਲਾ ਬੇਹੱਦ ਸਧਾਰਨ ਅਤੇ ਘੱਟ ਖਰਚ ਵਾਲਾ, ਪਰ ਵੱਡੇ ਤਾਲਮੇਲ ਵਾਲਾ ਸੀ ਅਤੇ ਸ਼ੁਰੂਆਤੀ ਹਮਲੇ ਦੇ ਖ਼ਿਲਾਫ਼ ਮੁੰਬਈ ਪੁਲਿਸ ਦੀ ਸੁਰੱਖਿਆ ਵਿਚ ਸਭ ਤੋਂ ਗੰਭੀਰ ਘਾਟ ਇਹ ਸੀ ਕਿ ਉਸਦੇ ਅਧਿਕਾਰੀ ਹÎਥਿਆਰ ਤੱਕ ਨਾਲ ਲੈ ਕੇ ਨਹੀਂ ਚੱਲਦੇ। ਐਫ ਬੀ ਆਈ ਨੇ ਇਹ ਵੀ ਕਿਹਾ ਕਿ ਭਾਰਤੀ ਬਲਾਂ ਕੋਲ ਹਮਲਾਵਰਾਂ ਅਤੇ ਪਾਕਿਸਤਾਨ ਵਿਚ ਬੈਠੇ ਉਨ੍ਹਾਂ ਦੇ ਆਕਾਵਾਂ ਵਿਚਾਲੇ ਗੱਲਬਾਤ ਸੁਣਨ ਲਈ ਆਧੁਨਿਕ ਉਪਕਰਨ ਅਤੇ ਪ੍ਰਣਾਲੀਆਂ ਵੀ ਨਹੀਂ ਹਨ। ਅਮਰੀਕੀ ਏਜੰਸੀ ਨੇ ਕਿਹਾ ਕਿ ਮੁੰਬਈ ਪੁਲਿਸ ਕੋਲ ਹਥਿਆਰਾਂ ਦੀ ਘਾਟ ਦੇ ਚਲਦਿਆਂ ਪੰਜ ਸਿਤਾਰਾ ਹੋਟਲਾਂ, ਰੇਲਵੇ ਸਟੇਸ਼ਨ ਅਤੇ ਇਕ ਯਹੂਦੀ ਕੇਂਦਰ 'ਤੇ ਕਈ ਲੋਕਾਂ ਦੀਆਂ ਜਾਨਾਂ ਗਈਆਂ ਅਤੇ ਜਦੋਂ ਆਧੁਨਿਕ ਹਥਿਆਰਾਂ ਨਾਲ ਲੈਸ ਵਿਸ਼ੇਸ਼ ਫੋਰਸ ਉਥੇ ਪਹੁੰਚੀ ਉਦੋਂ ਹੀ ਇਕ ਅਤਿਵਾਦੀ ਨੂੰ ਛੱਡ ਕੇ ਬਾਕੀਆਂ ਦਾ ਸਫ਼ਾਇਆ ਕੀਤਾ ਜਾ ਸਕਿਆ। ਐਫ ਬੀ ਆਈ ਦੇ ਸਾਰਜੈਂਟ ਐਲਨ ਮਾਰਟਸ ਨੇ ਕਿਹਾ ਕਿ ਮੁੰਬਈ 'ਤੇ ਸ਼ੁਰੂਆਤੀ ਹਮਲੇ ਦੌਰਾਨ ਇਨ੍ਹਾਂ ਵਿਚੋਂ ਅੱਧੇ ਲੋਕ ਹਥਿਆਰਬੰਦ ਨਹੀਂ ਸਨ। ਮਾਰਟਸ ਨੇ ਕਿਹਾ ਕਿ ਇਹ ਅਧੂਰੀ ਜੰਗ ਸੀ। ਅਮਰੀਕੀ  ਪੈਸਿਫ਼ਿਕ ਕਮਾਂਡ ਲਈ ਐਫ ਬੀ ਆਈ ਦੇ ਸੰਪਰਕ ਵਜੋਂ ਹਵਾਈ ਵਿਚ ਤਾਇਨਾਤ ਟਿੰਡਲ ਨੇ ਕਿਹਾ ਕਿ ਭਾਰਤ ਨੇ 26 ਤੋਂ 28 ਨਵੰਬਰ ਵਿਚਾਲੇ ਅਤਿਵਾਦੀ ਹਮਲਿਆਂ ਦੌਰਾਨ ਐਫ ਬੀ ਆਈ ਦੀ ਮਦਦ ਮੰਗੀ ਸੀ ਅਤੇ ਬਿਊਰੋ ਨੇ ਲਾਸ ਏਂਜਲਸ ਤੋਂ 8 ਏਜੰਟਾਂ ਅਤੇ ਕੁਵਾਂਤਿਕੋ ਅਤੇ ਵਰਜੀਨੀਆ ਤੋਂ ਤਕਨੀਸ਼ੀਅਨਾਂ ਨੂੰ ਤਾਇਨਾਤ ਕੀਤਾ ਸੀ।
 

Picture's Of Pataila

  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila

Advertisement

Advertisement
Advertisement
Advertisement
Advertisement

Listen Mp3 Kirtan

Polls

How would you rate THE PATIALA WEB SITE ?
 

Statistics

Members: 32
News: 1706
Web Links: 9
Visitors: 271147

Who's Online

We have 7 guests online

RSS

Bookmark Us



Visitors Counter

mod_vvisit_counterToday13
mod_vvisit_counterYesterday59
mod_vvisit_counterThis week517
mod_vvisit_counterThis month272
 Copyright 2006-09 by ThePatiala.com. Programming and Design :: Mehra Media  All rights reserved.