Style 15 Style 14 Style 13 Style 12 Style 11 Style 10 Style 9 Style 8 Style 7 Style 6 Style 5 Style 4 Style 3 Style 2 Style 1
               No account yet?
 

Latest Pictures






Latest Videos

Harnam singh mehramediaMehraMediaGurbani Kirtan by Bhai Charanjit Singh(Patiala Wale)Aaj Tak News Mistake.!!Bharbart Fari in Dukhniwaran Colony (Kemp Colony) Patiala

Business Directory

Make Donation

Enter Amount:

Advertisement

AdvertisementAdvertisementAdvertisement
Home
ਉਤਰ ਪ੍ਰਦੇਸ਼ 'ਚ ਮੰਤਰੀ ਨੂੰ ਉਡਾਉਣ ਲਈ ਧਮਾਕਾ, ਵਾਲ-ਵਾਲ ਬਚੇ Print E-mail
Monday, 12 July 2010
ਇਲਾਹਾਬਾਦ,ਉਤਰ ਪ੍ਰਦੇਸ਼ ਸਰਕਾਰ ਦੇ ਇਕ ਮੰਤਰੀ ਨੰਦ ਗੋਪਾਲ ਨੰਦੀ ਨੂੰ ਨਿਸ਼ਾਨਾ ਬਣਾ ਕੇ ਅੱਜ ਮੁੱਠੀਗੰਜ ਦੇ ਬਾਹਰ ਇਕ ਧਮਾਕਾ ਕੀਤਾ ਗਿਆ। ਹਮਲੇ ਵਿਚ ਮੰਤਰੀ ਅਤੇ ਉਨ੍ਹਾਂ ਦਾ ਇਕ ਸੁਰੱਖਿਆ ਗਾਰਡ ਜ਼ਖ਼ਮੀ ਹੋ ਗਿਆ। ਮੰਤਰੀ ਨੂੰ ਜੀਵਨ ਜਯੋਤੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਉਤਰ ਪ੍ਰਦੇਸ਼ ਦੇ ਅਪਰ ਡੀ ਜੀ ਪੀ (ਕਾਨੂੰਨ ਅਤੇ ਵਿਵਸਥਾ) ਬ੍ਰਿਜ ਲਾਲ ਨੇ ਦੱਸਿਆ ਕਿ ਮੰਤਰੀ ਆਪਣੀ ਰਿਹਾਇਸ਼ ਨੇੜੇ ਸ਼ਿਵ ਮੰਦਰ ਜਾ ਰਹ ਸਨ ਕਿ ਉਦੋਂ ਹੀ ਕੋਲ ਖੜ੍ਹੇ ਇਕ ਮੋਟਰਸਾਈਕਲ ਵਿਚ ਧਮਾਕਾ ਹੋ ਗਿਆ। ਬ੍ਰਿਜ ਲਾਲ ਨੇ ਦੱਸਿਆ ਕਿ ਹਾਦਸੇ ਵਾਲੀ ਥਾਂ'ਤੇ ਦੋ ਮੋਟਰਸਾਈਕਲ ਅਤੇ ਦੋ ਮੋਪਡ ਨੁਕਸਾਨੀ ਹਾਲਤ ਵਿਚ ਮਿਲੀਆਂ। ਸ਼ੰਕਾ ਹੈ ਕਿ ਇਨ੍ਹਾਂ ਵਿਚੋਂ ਹੀ ਇਕ ਵਾਹਨ ਵਿਚ ਧਮਾਕਾਖੇਜ਼ ਸਮੱਗਰੀ ਛੁਪਾਈ ਗਈ ਸੀ। ਉਨ੍ਹਾਂ ਕਿਹਾ ਕਿ ਹਮਲੇ ਦੇ ਕਾਰਨਾਂ ਅਤੇ ਹਮਲਾਵਰਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੂਬੇ ਦੇ ਡੀ ਜੀ ਪੀ ਕਰਮਵੀਰ ਸਿੰਘ ਇਲਾਹਾਬਾਦ ਰਵਾਨਾਂ ਹੋ  ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਹਮਲੇ ਵਿਚ ਚਾਰ ਲੋਕ ਜ਼ਖ਼ਮੀ ਹੋਏ ਹਨ, ਪਰ ਪੁਲਿਸ ਨੇ ਸਿਰਫ਼ ਮੰਤਰੀ ਅਤੇ ਉਨ੍ਹਾਂ ਦੇ ਸੁਰੱਖਿਆ ਗਾਰਡ ਦੇ ਜ਼ਖ਼ਮੀ ਹੋਣ ਦੀ ਹੀ ਪੁਸ਼ਟੀ ਕੀਤੀ ਗਈ ਹੈ। ਮੰਤਰੀ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।  
 
 

Picture's Of Pataila

  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila

Advertisement

Advertisement
Advertisement
Advertisement
Advertisement

Listen Mp3 Kirtan

Polls

How would you rate THE PATIALA WEB SITE ?
 

Statistics

Members: 32
News: 1706
Web Links: 9
Visitors: 271143

Who's Online

We have 1 guest online

RSS

Bookmark Us



Visitors Counter

mod_vvisit_counterToday3
mod_vvisit_counterYesterday59
mod_vvisit_counterThis week507
mod_vvisit_counterThis month262
 Copyright 2006-09 by ThePatiala.com. Programming and Design :: Mehra Media  All rights reserved.